-
ਉਤਪਤ 20:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤਾਂ ਅਬਰਾਹਾਮ ਆਪਣੀ ਪਤਨੀ ਸਾਰਾਹ ਬਾਰੇ ਕਹਿੰਦਾ ਹੁੰਦਾ ਸੀ: “ਇਹ ਮੇਰੀ ਭੈਣ ਹੈ।”+ ਇਸ ਲਈ ਗਰਾਰ ਦੇ ਰਾਜੇ ਅਬੀਮਲਕ ਨੇ ਸਾਰਾਹ ਨੂੰ ਲਿਆਉਣ ਲਈ ਆਪਣੇ ਸੇਵਾਦਾਰ ਘੱਲੇ ਅਤੇ ਉਹ ਸਾਰਾਹ ਨੂੰ ਉਸ ਕੋਲ ਲੈ ਆਏ।+ 3 ਬਾਅਦ ਵਿਚ ਪਰਮੇਸ਼ੁਰ ਨੇ ਰਾਤ ਨੂੰ ਅਬੀਮਲਕ ਦੇ ਸੁਪਨੇ ਵਿਚ ਆ ਕੇ ਉਸ ਨੂੰ ਕਿਹਾ: “ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ ਕਿਉਂਕਿ ਜਿਹੜੀ ਔਰਤ ਨੂੰ ਤੂੰ ਆਪਣੇ ਕੋਲ ਲਿਆਇਆ ਹੈਂ,+ ਉਹ ਵਿਆਹੀ ਹੋਈ ਹੈ ਅਤੇ ਕਿਸੇ ਹੋਰ ਆਦਮੀ ਦੀ ਅਮਾਨਤ ਹੈ।”+
-