-
ਉਤਪਤ 26:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਅਬੀਮਲਕ ਨੇ ਉਸੇ ਵੇਲੇ ਇਸਹਾਕ ਨੂੰ ਬੁਲਾ ਕੇ ਕਿਹਾ: “ਉਹ ਤਾਂ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ ਕਿ ਉਹ ਤੇਰੀ ਭੈਣ ਹੈ?” ਇਸਹਾਕ ਨੇ ਜਵਾਬ ਦਿੱਤਾ: “ਮੈਨੂੰ ਡਰ ਸੀ ਕਿ ਕਿਤੇ ਉਸ ਕਰਕੇ ਮੇਰੀ ਜਾਨ ਨਾ ਚਲੀ ਜਾਵੇ।”+
-
-
ਉਤਪਤ 26:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਅਬੀਮਲਕ ਨੇ ਆਪਣੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ: “ਜੇ ਕਿਸੇ ਨੇ ਇਸ ਆਦਮੀ ਅਤੇ ਇਸ ਦੀ ਪਤਨੀ ਨੂੰ ਹੱਥ ਲਾਇਆ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ!”
-