-
ਉਤਪਤ 41:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਉਸ ਤੋਂ ਬਾਅਦ ਸੱਤ ਸਾਲ ਕਾਲ਼ ਪਵੇਗਾ ਅਤੇ ਕਿਸੇ ਨੂੰ ਯਾਦ ਨਹੀਂ ਰਹੇਗਾ ਕਿ ਮਿਸਰ ਵਿਚ ਕਦੇ ਭਰਪੂਰ ਫ਼ਸਲ ਹੋਈ ਸੀ ਅਤੇ ਕਾਲ਼ ਪੂਰੇ ਦੇਸ਼ ਨੂੰ ਤਬਾਹ ਕਰ ਦੇਵੇਗਾ।+
-
-
ਉਤਪਤ 42:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਲਈ ਇਜ਼ਰਾਈਲ ਦੇ ਪੁੱਤਰ ਦੂਸਰੇ ਲੋਕਾਂ ਨਾਲ ਅਨਾਜ ਖ਼ਰੀਦਣ ਮਿਸਰ ਆਏ ਕਿਉਂਕਿ ਕਨਾਨ ਦੇਸ਼ ਵਿਚ ਵੀ ਕਾਲ਼ ਪੈ ਗਿਆ ਸੀ।+
-