ਉਤਪਤ 41:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਲਿਆਉਣ ਦਾ ਹੁਕਮ ਦਿੱਤਾ+ ਅਤੇ ਉਸ ਨੂੰ ਫਟਾਫਟ ਜੇਲ੍ਹ* ਵਿੱਚੋਂ ਕੱਢਿਆ ਗਿਆ।+ ਉਸ ਨੇ ਆਪਣੀ ਹਜਾਮਤ ਕੀਤੀ ਅਤੇ ਆਪਣੇ ਕੱਪੜੇ ਬਦਲੇ ਅਤੇ ਫ਼ਿਰਊਨ ਦੇ ਸਾਮ੍ਹਣੇ ਪੇਸ਼ ਹੋਇਆ।
14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਲਿਆਉਣ ਦਾ ਹੁਕਮ ਦਿੱਤਾ+ ਅਤੇ ਉਸ ਨੂੰ ਫਟਾਫਟ ਜੇਲ੍ਹ* ਵਿੱਚੋਂ ਕੱਢਿਆ ਗਿਆ।+ ਉਸ ਨੇ ਆਪਣੀ ਹਜਾਮਤ ਕੀਤੀ ਅਤੇ ਆਪਣੇ ਕੱਪੜੇ ਬਦਲੇ ਅਤੇ ਫ਼ਿਰਊਨ ਦੇ ਸਾਮ੍ਹਣੇ ਪੇਸ਼ ਹੋਇਆ।