ਕੂਚ 10:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੂਸਾ ਨੇ ਉਸੇ ਵੇਲੇ ਆਕਾਸ਼ ਵੱਲ ਆਪਣਾ ਹੱਥ ਚੁੱਕਿਆ ਅਤੇ ਪੂਰੇ ਮਿਸਰ ਵਿਚ ਤਿੰਨ ਦਿਨ ਘੁੱਪ ਹਨੇਰਾ ਛਾਇਆ ਰਿਹਾ।+ 23 ਮਿਸਰੀ ਇਕ-ਦੂਜੇ ਨੂੰ ਦੇਖ ਨਾ ਸਕੇ ਅਤੇ ਉਹ ਜਿੱਥੇ ਵੀ ਸਨ, ਉਹ ਤਿੰਨ ਦਿਨ ਉੱਥੇ ਹੀ ਰਹੇ; ਪਰ ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਉੱਥੇ ਚਾਨਣ ਸੀ।+
22 ਮੂਸਾ ਨੇ ਉਸੇ ਵੇਲੇ ਆਕਾਸ਼ ਵੱਲ ਆਪਣਾ ਹੱਥ ਚੁੱਕਿਆ ਅਤੇ ਪੂਰੇ ਮਿਸਰ ਵਿਚ ਤਿੰਨ ਦਿਨ ਘੁੱਪ ਹਨੇਰਾ ਛਾਇਆ ਰਿਹਾ।+ 23 ਮਿਸਰੀ ਇਕ-ਦੂਜੇ ਨੂੰ ਦੇਖ ਨਾ ਸਕੇ ਅਤੇ ਉਹ ਜਿੱਥੇ ਵੀ ਸਨ, ਉਹ ਤਿੰਨ ਦਿਨ ਉੱਥੇ ਹੀ ਰਹੇ; ਪਰ ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਉੱਥੇ ਚਾਨਣ ਸੀ।+