ਜ਼ਬੂਰ 31:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇਕਿਉਂਕਿ ਉਸ ਨੇ ਇਕ ਘਿਰੇ ਹੋਏ ਸ਼ਹਿਰ ਵਿਚ+ ਮੇਰੇ ਲਈ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕੀਤਾ ਹੈ।+ ਵਿਰਲਾਪ 3:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਹ ਯਹੋਵਾਹ ਦਾ ਅਟੱਲ ਪਿਆਰ ਹੀ ਹੈ ਕਿ ਅਸੀਂ ਖ਼ਤਮ ਨਹੀਂ ਹੋਏ+ਕਿਉਂਕਿ ਉਸ ਦੀ ਦਇਆ ਕਦੀ ਖ਼ਤਮ ਨਹੀਂ ਹੁੰਦੀ।+
21 ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇਕਿਉਂਕਿ ਉਸ ਨੇ ਇਕ ਘਿਰੇ ਹੋਏ ਸ਼ਹਿਰ ਵਿਚ+ ਮੇਰੇ ਲਈ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕੀਤਾ ਹੈ।+