ਜ਼ਬੂਰ 78:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਨੇ ਉਜਾੜ ਵਿਚ ਚਟਾਨਾਂ ਚੀਰ ਕੇ ਪਾਣੀ ਕੱਢਿਆ,ਉੱਥੇ ਡੂੰਘਾਈਆਂ ਵਿੱਚੋਂ ਪਾਣੀ ਵਗਣ ਲੱਗ ਪਏ ਜਿਸ ਤੋਂ ਉਨ੍ਹਾਂ ਨੇ ਰੱਜ ਕੇ ਪੀਤਾ।+ 16 ਉਸ ਨੇ ਚਟਾਨ ਵਿੱਚੋਂ ਚਸ਼ਮੇ ਵਹਾਏਅਤੇ ਉਨ੍ਹਾਂ ਦਾ ਪਾਣੀ ਨਦੀਆਂ ਵਾਂਗ ਵਗਿਆ।+
15 ਉਸ ਨੇ ਉਜਾੜ ਵਿਚ ਚਟਾਨਾਂ ਚੀਰ ਕੇ ਪਾਣੀ ਕੱਢਿਆ,ਉੱਥੇ ਡੂੰਘਾਈਆਂ ਵਿੱਚੋਂ ਪਾਣੀ ਵਗਣ ਲੱਗ ਪਏ ਜਿਸ ਤੋਂ ਉਨ੍ਹਾਂ ਨੇ ਰੱਜ ਕੇ ਪੀਤਾ।+ 16 ਉਸ ਨੇ ਚਟਾਨ ਵਿੱਚੋਂ ਚਸ਼ਮੇ ਵਹਾਏਅਤੇ ਉਨ੍ਹਾਂ ਦਾ ਪਾਣੀ ਨਦੀਆਂ ਵਾਂਗ ਵਗਿਆ।+