ਯਹੋਸ਼ੁਆ 11:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਸ ਤਰ੍ਹਾਂ ਯਹੋਸ਼ੁਆ ਨੇ ਸਾਰੇ ਦੇਸ਼ ʼਤੇ ਕਬਜ਼ਾ ਕਰ ਲਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨਾਲ ਵਾਅਦਾ ਕੀਤਾ ਸੀ+ ਅਤੇ ਫਿਰ ਯਹੋਸ਼ੁਆ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ ਤਾਂਕਿ ਇਸ ਨੂੰ ਗੋਤਾਂ ਵਿਚ ਵੰਡਿਆ ਜਾਵੇ।+ ਇਸ ਤੋਂ ਬਾਅਦ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ।+ ਯਹੋਸ਼ੁਆ 21:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 ਇਸ ਲਈ ਯਹੋਵਾਹ ਨੇ ਇਜ਼ਰਾਈਲ ਨੂੰ ਉਹ ਸਾਰਾ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ+ ਅਤੇ ਉਨ੍ਹਾਂ ਨੇ ਇਸ ʼਤੇ ਕਬਜ਼ਾ ਕੀਤਾ ਤੇ ਇਸ ਵਿਚ ਵੱਸ ਗਏ।+ ਨਹਮਯਾਹ 9:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੂੰ ਰਾਜਾਂ ਅਤੇ ਕੌਮਾਂ ਦੇ ਹਿੱਸੇ ਵੰਡ ਕੇ ਉਨ੍ਹਾਂ ਨੂੰ ਦੇ ਦਿੱਤੇ।+ ਉਨ੍ਹਾਂ ਨੇ ਸੀਹੋਨ+ ਦੇ ਦੇਸ਼ ਯਾਨੀ ਹਸ਼ਬੋਨ+ ਦੇ ਰਾਜੇ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਜ਼ਬੂਰ 78:55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਸਾਮ੍ਹਣਿਓਂ ਕੱਢ ਦਿੱਤਾ;+ਉਸ ਨੇ ਰੱਸੀ ਨਾਲ ਨਾਪ ਕੇ ਉਨ੍ਹਾਂ ਵਿਚ ਵਿਰਾਸਤ ਵੰਡੀ;+ਉਸ ਨੇ ਇਜ਼ਰਾਈਲ ਦੇ ਗੋਤਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਇਆ।+ ਰਸੂਲਾਂ ਦੇ ਕੰਮ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਕਨਾਨ ਦੇਸ਼ ਵਿਚ ਸੱਤ ਕੌਮਾਂ ਨੂੰ ਨਾਸ਼ ਕਰਨ ਤੋਂ ਬਾਅਦ ਉਸ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ।+
23 ਇਸ ਤਰ੍ਹਾਂ ਯਹੋਸ਼ੁਆ ਨੇ ਸਾਰੇ ਦੇਸ਼ ʼਤੇ ਕਬਜ਼ਾ ਕਰ ਲਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨਾਲ ਵਾਅਦਾ ਕੀਤਾ ਸੀ+ ਅਤੇ ਫਿਰ ਯਹੋਸ਼ੁਆ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ ਤਾਂਕਿ ਇਸ ਨੂੰ ਗੋਤਾਂ ਵਿਚ ਵੰਡਿਆ ਜਾਵੇ।+ ਇਸ ਤੋਂ ਬਾਅਦ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ।+
43 ਇਸ ਲਈ ਯਹੋਵਾਹ ਨੇ ਇਜ਼ਰਾਈਲ ਨੂੰ ਉਹ ਸਾਰਾ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ+ ਅਤੇ ਉਨ੍ਹਾਂ ਨੇ ਇਸ ʼਤੇ ਕਬਜ਼ਾ ਕੀਤਾ ਤੇ ਇਸ ਵਿਚ ਵੱਸ ਗਏ।+
22 “ਤੂੰ ਰਾਜਾਂ ਅਤੇ ਕੌਮਾਂ ਦੇ ਹਿੱਸੇ ਵੰਡ ਕੇ ਉਨ੍ਹਾਂ ਨੂੰ ਦੇ ਦਿੱਤੇ।+ ਉਨ੍ਹਾਂ ਨੇ ਸੀਹੋਨ+ ਦੇ ਦੇਸ਼ ਯਾਨੀ ਹਸ਼ਬੋਨ+ ਦੇ ਰਾਜੇ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।
55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਸਾਮ੍ਹਣਿਓਂ ਕੱਢ ਦਿੱਤਾ;+ਉਸ ਨੇ ਰੱਸੀ ਨਾਲ ਨਾਪ ਕੇ ਉਨ੍ਹਾਂ ਵਿਚ ਵਿਰਾਸਤ ਵੰਡੀ;+ਉਸ ਨੇ ਇਜ਼ਰਾਈਲ ਦੇ ਗੋਤਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਇਆ।+
19 ਫਿਰ ਕਨਾਨ ਦੇਸ਼ ਵਿਚ ਸੱਤ ਕੌਮਾਂ ਨੂੰ ਨਾਸ਼ ਕਰਨ ਤੋਂ ਬਾਅਦ ਉਸ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ।+