-
2 ਸਮੂਏਲ 22:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਨੇ ਗਾਇਆ:
“ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ,+ ਉਹੀ ਮੈਨੂੰ ਬਚਾਉਂਦਾ ਹੈ।+
3 ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,
ਮੇਰੀ ਢਾਲ,+ ਮੇਰੀ ਮੁਕਤੀ ਦਾ ਸਿੰਗ* ਅਤੇ ਮੇਰੀ ਮਜ਼ਬੂਤ ਪਨਾਹ*+
ਤੇ ਅਜਿਹੀ ਜਗ੍ਹਾ ਜਿੱਥੇ ਮੈਂ ਭੱਜ ਕੇ ਜਾ ਸਕਦਾ ਹਾਂ,+ ਮੇਰਾ ਮੁਕਤੀਦਾਤਾ;+ ਤੂੰ ਮੈਨੂੰ ਜ਼ੁਲਮ ਤੋਂ ਬਚਾਉਂਦਾ ਹੈਂ।
4 ਮੈਂ ਯਹੋਵਾਹ ਨੂੰ ਪੁਕਾਰਦਾ ਹਾਂ ਜੋ ਤਾਰੀਫ਼ ਦਾ ਹੱਕਦਾਰ ਹੈ
ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਵੇਗਾ।
-