2 ਉਸ ਨੇ ਮੋਆਬੀਆਂ ਨੂੰ ਹਰਾ ਦਿੱਤਾ+ ਅਤੇ ਉਨ੍ਹਾਂ ਨੂੰ ਜ਼ਮੀਨ ਉੱਤੇ ਕਤਾਰ ਬਣਾ ਕੇ ਲੰਮੇ ਪੈਣ ਲਈ ਕਿਹਾ। ਫਿਰ ਉਸ ਨੇ ਉਨ੍ਹਾਂ ਦੀ ਕਤਾਰ ਨੂੰ ਰੱਸੀ ਨਾਲ ਮਿਣਿਆ ਅਤੇ ਦੋ-ਤਿਹਾਈ ਨੂੰ ਮਾਰ ਸੁੱਟਿਆ ਤੇ ਇਕ-ਤਿਹਾਈ ਨੂੰ ਜੀਉਂਦਾ ਰੱਖਿਆ।+ ਮੋਆਬੀ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਉਹ ਉਸ ਲਈ ਨਜ਼ਰਾਨਾ ਲਿਆਉਣ ਲੱਗੇ।+