-
2 ਸਮੂਏਲ 16:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਦ ਰਾਜਾ ਦਾਊਦ ਬਹੁਰੀਮ ਪਹੁੰਚਿਆ, ਤਾਂ ਸ਼ਾਊਲ ਦੇ ਘਰਾਣੇ ਦੇ ਇਕ ਪਰਿਵਾਰ ਵਿੱਚੋਂ ਸ਼ਿਮਈ+ ਨਾਂ ਦਾ ਇਕ ਆਦਮੀ, ਜੋ ਗੇਰਾ ਦਾ ਪੁੱਤਰ ਸੀ, ਉੱਚੀ-ਉੱਚੀ ਸਰਾਪ ਦਿੰਦਾ ਹੋਇਆ ਬਾਹਰ ਆਇਆ।+ 6 ਉਹ ਦਾਊਦ ਅਤੇ ਉਸ ਦੇ ਸਾਰੇ ਸੇਵਕਾਂ, ਸਾਰੇ ਲੋਕਾਂ ਅਤੇ ਉਸ ਦੇ ਸੱਜੇ-ਖੱਬੇ ਚੱਲ ਰਹੇ ਤਾਕਤਵਰ ਆਦਮੀਆਂ ਦੇ ਪੱਥਰ ਮਾਰ ਰਿਹਾ ਸੀ। 7 ਸ਼ਿਮਈ ਸਰਾਪ ਦਿੰਦੇ ਹੋਏ ਕਹਿ ਰਿਹਾ ਸੀ: “ਦਫ਼ਾ ਹੋ ਜਾ, ਚਲਾ ਜਾ ਇੱਥੋਂ, ਤੂੰ ਖ਼ੂਨੀ ਹੈਂ! ਤੂੰ ਨਿਕੰਮਾ ਬੰਦਾ ਹੈਂ!
-
-
ਜ਼ਬੂਰ 69:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੇਰੇ ਧੋਖੇਬਾਜ਼ ਦੁਸ਼ਮਣਾਂ* ਦੀ ਗਿਣਤੀ ਬਹੁਤ ਹੈ।
ਉਹ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਮੈਨੂੰ ਉਹ ਚੀਜ਼ਾਂ ਮੋੜਨ ਲਈ ਮਜਬੂਰ ਕੀਤਾ ਜੋ ਮੈਂ ਚੋਰੀ ਨਹੀਂ ਕੀਤੀਆਂ ਸਨ।
-