-
2 ਸਮੂਏਲ 3:28, 29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਬਾਅਦ ਵਿਚ ਜਦ ਦਾਊਦ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਕਿਹਾ: “ਮੈਂ ਅਤੇ ਮੇਰਾ ਰਾਜ ਨੇਰ ਦੇ ਪੁੱਤਰ ਅਬਨੇਰ ਦੇ ਖ਼ੂਨ ਦੇ ਦੋਸ਼ ਤੋਂ ਹਮੇਸ਼ਾ ਲਈ ਯਹੋਵਾਹ ਅੱਗੇ ਬੇਕਸੂਰ ਹਾਂ।+ 29 ਇਹ ਯੋਆਬ ਅਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਦੇ ਸਿਰ ʼਤੇ ਆ ਪਵੇ।+ ਯੋਆਬ ਦੇ ਘਰਾਣੇ ਵਿਚ ਹਮੇਸ਼ਾ ਇਸ ਤਰ੍ਹਾਂ ਦਾ ਕੋਈ ਆਦਮੀ ਰਹੇ ਜੋ ਰਿਸਾਵ ਤੋਂ ਪੀੜਿਤ ਹੋਵੇ,+ ਕੋੜ੍ਹੀ ਹੋਵੇ+ ਜਾਂ ਤੱਕਲੇ ਨਾਲ ਕੰਮ ਕਰਦਾ ਹੋਵੇ* ਜਾਂ ਤਲਵਾਰ ਨਾਲ ਡਿਗੇ ਜਾਂ ਖਾਣੇ ਲਈ ਤਰਸੇ!”+
-