ਜ਼ਬੂਰ 89:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਮੈਂ ਆਪਣਾ ਇਕਰਾਰ ਨਹੀਂ ਤੋੜਾਂਗਾ+ਅਤੇ ਨਾ ਹੀ ਆਪਣੀ ਗੱਲ ਤੋਂ ਮੁੱਕਰਾਂਗਾ।+ ਜ਼ਬੂਰ 105:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ,+ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+