-
ਜ਼ਬੂਰ 97:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਹੇ ਯਹੋਵਾਹ, ਤੂੰ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ;
ਤੂੰ ਸਾਰੇ ਦੇਵਤਿਆਂ ਨਾਲੋਂ ਕਿਤੇ ਉੱਚਾ ਹੈਂ।+
-
-
ਜ਼ਬੂਰ 99:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸੀਓਨ ਵਿਚ ਯਹੋਵਾਹ ਮਹਾਨ ਹੈ
ਅਤੇ ਦੇਸ਼-ਦੇਸ਼ ਦੇ ਲੋਕਾਂ ਉੱਤੇ ਉਸ ਦਾ ਅਧਿਕਾਰ ਹੈ।+
-