ਯਸਾਯਾਹ 30:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਦੇਖੋ! ਯਹੋਵਾਹ ਦਾ ਨਾਂ ਦੂਰੋਂ ਆ ਰਿਹਾ ਹੈ,ਉਹ ਗੁੱਸੇ ਨਾਲ ਭਖਦਾ ਹੋਇਆ ਸੰਘਣੇ ਬੱਦਲਾਂ ਨਾਲ ਆ ਰਿਹਾ ਹੈ। ਉਸ ਦੇ ਬੁੱਲ੍ਹ ਕ੍ਰੋਧ ਨਾਲ ਭਰੇ ਹੋਏ ਹਨਅਤੇ ਉਸ ਦੀ ਜੀਭ ਭਸਮ ਕਰਨ ਵਾਲੀ ਅੱਗ ਵਰਗੀ ਹੈ।+
27 ਦੇਖੋ! ਯਹੋਵਾਹ ਦਾ ਨਾਂ ਦੂਰੋਂ ਆ ਰਿਹਾ ਹੈ,ਉਹ ਗੁੱਸੇ ਨਾਲ ਭਖਦਾ ਹੋਇਆ ਸੰਘਣੇ ਬੱਦਲਾਂ ਨਾਲ ਆ ਰਿਹਾ ਹੈ। ਉਸ ਦੇ ਬੁੱਲ੍ਹ ਕ੍ਰੋਧ ਨਾਲ ਭਰੇ ਹੋਏ ਹਨਅਤੇ ਉਸ ਦੀ ਜੀਭ ਭਸਮ ਕਰਨ ਵਾਲੀ ਅੱਗ ਵਰਗੀ ਹੈ।+