6 ਫਿਰ ਮਿਸਰ ਦੇ ਸਾਰੇ ਵਾਸੀਆਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ
ਕਿਉਂਕਿ ਇਜ਼ਰਾਈਲ ਦੇ ਘਰਾਣੇ ਲਈ ਉਨ੍ਹਾਂ ਦਾ ਸਹਾਰਾ ਸਿਰਫ਼ ਇਕ ਕਾਨੇ ਵਾਂਗ ਸੀ।+
7 ਜਦੋਂ ਉਨ੍ਹਾਂ ਨੇ ਤੇਰਾ ਹੱਥ ਫੜਿਆ, ਤਾਂ ਤੂੰ ਫਿੱਸ ਗਿਆ,
ਤੇਰੇ ਕਰਕੇ ਉਨ੍ਹਾਂ ਦਾ ਮੋਢਾ ਜ਼ਖ਼ਮੀ ਹੋ ਗਿਆ।
ਜਦੋਂ ਉਨ੍ਹਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੁੱਟ ਗਿਆ,
ਤੇਰੇ ਕਰਕੇ ਉਨ੍ਹਾਂ ਦੀਆਂ ਲੱਤਾਂ ਲੜਖੜਾ ਗਈਆਂ।”+