ਗਿਣਤੀ 15:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ‘ਤੁਸੀਂ ਇਹ ਝਾਲਰ ਜ਼ਰੂਰ ਲਾਉਣੀ ਤਾਂਕਿ ਇਸ ਨੂੰ ਦੇਖ ਕੇ ਤੁਹਾਨੂੰ ਯਹੋਵਾਹ ਦੇ ਸਾਰੇ ਹੁਕਮ ਯਾਦ ਰਹਿਣ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਤੁਸੀਂ ਆਪਣੇ ਦਿਲ ਅਤੇ ਅੱਖਾਂ ਦੀ ਲਾਲਸਾ ਪਿੱਛੇ ਨਾ ਜਾਣਾ ਕਿਉਂਕਿ ਇਨ੍ਹਾਂ ਪਿੱਛੇ ਚੱਲ ਕੇ ਤੁਸੀਂ ਹੋਰ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰੋਗੇ।+ ਕਹਾਉਤਾਂ 4:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਤੇਰੀਆਂ ਅੱਖਾਂ ਨੱਕ ਦੀ ਸੇਧੇ ਦੇਖਦੀਆਂ ਰਹਿਣ,ਹਾਂ, ਆਪਣੀਆਂ ਨਜ਼ਰਾਂ* ਸਾਮ੍ਹਣੇ ਵੱਲ ਨੂੰ ਟਿਕਾਈ ਰੱਖ।+ ਕਹਾਉਤਾਂ 23:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+ ਰੁਕ ਤੇ ਸਮਝ ਤੋਂ ਕੰਮ ਲੈ।* 5 ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+
39 ‘ਤੁਸੀਂ ਇਹ ਝਾਲਰ ਜ਼ਰੂਰ ਲਾਉਣੀ ਤਾਂਕਿ ਇਸ ਨੂੰ ਦੇਖ ਕੇ ਤੁਹਾਨੂੰ ਯਹੋਵਾਹ ਦੇ ਸਾਰੇ ਹੁਕਮ ਯਾਦ ਰਹਿਣ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਤੁਸੀਂ ਆਪਣੇ ਦਿਲ ਅਤੇ ਅੱਖਾਂ ਦੀ ਲਾਲਸਾ ਪਿੱਛੇ ਨਾ ਜਾਣਾ ਕਿਉਂਕਿ ਇਨ੍ਹਾਂ ਪਿੱਛੇ ਚੱਲ ਕੇ ਤੁਸੀਂ ਹੋਰ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰੋਗੇ।+
4 ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+ ਰੁਕ ਤੇ ਸਮਝ ਤੋਂ ਕੰਮ ਲੈ।* 5 ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+