ਜ਼ਬੂਰ 51:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੇ ʼਤੇ ਮਿਹਰ ਕਰ।+ ਆਪਣੀ ਅਪਾਰ ਦਇਆ ਕਰਕੇ ਮੇਰੇ ਗੁਨਾਹਾਂ ਨੂੰ ਮਿਟਾ ਦੇ।+ ਜ਼ਬੂਰ 90:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਵੇਰ ਨੂੰ ਆਪਣੇ ਅਟੱਲ ਪਿਆਰ ਨਾਲ ਸਾਨੂੰ ਸੰਤੁਸ਼ਟ ਕਰ+ਤਾਂਕਿ ਅਸੀਂ ਜ਼ਿੰਦਗੀ ਭਰ ਖ਼ੁਸ਼ ਰਹੀਏ ਅਤੇ ਜੈ-ਜੈ ਕਾਰ ਕਰੀਏ।+ ਜ਼ਬੂਰ 119:76 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 76 ਕਿਰਪਾ ਕਰ ਕੇ ਆਪਣੇ ਸੇਵਕ ਨਾਲ ਕੀਤੇ ਵਾਅਦੇ ਮੁਤਾਬਕਮੈਨੂੰ ਆਪਣੇ ਅਟੱਲ ਪਿਆਰ+ ਨਾਲ ਦਿਲਾਸਾ ਦੇ।
14 ਸਵੇਰ ਨੂੰ ਆਪਣੇ ਅਟੱਲ ਪਿਆਰ ਨਾਲ ਸਾਨੂੰ ਸੰਤੁਸ਼ਟ ਕਰ+ਤਾਂਕਿ ਅਸੀਂ ਜ਼ਿੰਦਗੀ ਭਰ ਖ਼ੁਸ਼ ਰਹੀਏ ਅਤੇ ਜੈ-ਜੈ ਕਾਰ ਕਰੀਏ।+