ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 22:17-20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਉਸ ਨੇ ਉੱਪਰੋਂ ਆਪਣਾ ਹੱਥ ਵਧਾ ਕੇ

      ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢ ਲਿਆ।+

      18 ਉਸ ਨੇ ਮੈਨੂੰ ਮੇਰੇ ਤਾਕਤਵਰ ਦੁਸ਼ਮਣਾਂ ਤੋਂ ਛੁਡਾ ਲਿਆ+

      ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸਨ ਅਤੇ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ।

      19 ਬਿਪਤਾ ਦੇ ਵੇਲੇ ਉਨ੍ਹਾਂ ਨੇ ਮੇਰੇ ʼਤੇ ਹਮਲਾ ਕੀਤਾ,+

      ਪਰ ਯਹੋਵਾਹ ਮੇਰਾ ਸਹਾਰਾ ਸੀ।

      20 ਉਹ ਮੈਨੂੰ ਸੁਰੱਖਿਅਤ* ਥਾਂ ʼਤੇ ਲੈ ਆਇਆ;+

      ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਖ਼ੁਸ਼ ਸੀ।+

  • ਜ਼ਬੂਰ 124:2-4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 “ਜਦੋਂ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕੀਤਾ,+

      ਉਦੋਂ ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ,+

       3 ਤਾਂ ਉਹ ਸਾਨੂੰ ਜੀਉਂਦਿਆਂ ਨੂੰ ਨਿਗਲ਼ ਗਏ ਹੁੰਦੇ+

      ਜਿਸ ਵੇਲੇ ਉਨ੍ਹਾਂ ਦੇ ਗੁੱਸੇ ਦੀ ਅੱਗ ਸਾਡੇ ʼਤੇ ਭੜਕੀ ਸੀ।+

       4 ਪਾਣੀ ਸਾਨੂੰ ਰੋੜ੍ਹ ਕੇ ਲੈ ਗਏ ਹੁੰਦੇ,

      ਨਦੀ ਦਾ ਪਾਣੀ ਸਾਨੂੰ ਵਹਾ ਕੇ ਲੈ ਗਿਆ ਹੁੰਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ