-
1 ਸਮੂਏਲ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਬਾਅਦ ਵਿਚ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਦਾਊਦ ਦੇ ਘਰ ਘੱਲਿਆ ਤਾਂਕਿ ਉਹ ਉਸ ʼਤੇ ਨਜ਼ਰ ਰੱਖਣ ਅਤੇ ਸਵੇਰੇ ਉਸ ਨੂੰ ਮਾਰ ਦੇਣ,+ ਪਰ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਦੱਸਿਆ: “ਜੇ ਤੂੰ ਅੱਜ ਰਾਤ ਨਾ ਭੱਜਿਆ, ਤਾਂ ਕੱਲ੍ਹ ਨੂੰ ਤੂੰ ਜੀਉਂਦਾ ਨਹੀਂ ਬਚਣਾ।”
-