1 ਸਮੂਏਲ 26:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਹੀ ਹਰ ਕਿਸੇ ਨੂੰ ਉਸ ਦੀ ਨੇਕੀ ਅਤੇ ਵਫ਼ਾਦਾਰੀ ਦਾ ਫਲ ਦੇਵੇਗਾ।+ ਅੱਜ ਯਹੋਵਾਹ ਨੇ ਤੈਨੂੰ ਮੇਰੇ ਹੱਥ ਵਿਚ ਦੇ ਦਿੱਤਾ ਸੀ, ਪਰ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਹੱਥ ਚੁੱਕਣ ਲਈ ਰਾਜ਼ੀ ਨਹੀਂ ਹੋਇਆ।+ 1 ਰਾਜਿਆਂ 8:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਦੋਸ਼ੀ* ਕਰਾਰ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+
23 ਯਹੋਵਾਹ ਹੀ ਹਰ ਕਿਸੇ ਨੂੰ ਉਸ ਦੀ ਨੇਕੀ ਅਤੇ ਵਫ਼ਾਦਾਰੀ ਦਾ ਫਲ ਦੇਵੇਗਾ।+ ਅੱਜ ਯਹੋਵਾਹ ਨੇ ਤੈਨੂੰ ਮੇਰੇ ਹੱਥ ਵਿਚ ਦੇ ਦਿੱਤਾ ਸੀ, ਪਰ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਹੱਥ ਚੁੱਕਣ ਲਈ ਰਾਜ਼ੀ ਨਹੀਂ ਹੋਇਆ।+
32 ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਦੋਸ਼ੀ* ਕਰਾਰ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+