-
ਜ਼ਬੂਰ 119:88ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
88 ਆਪਣੇ ਅਟੱਲ ਪਿਆਰ ਕਰਕੇ ਮੈਨੂੰ ਜੀਉਂਦਾ ਰੱਖ
ਤਾਂਕਿ ਮੈਂ ਤੇਰੀਆਂ ਦਿੱਤੀਆਂ ਨਸੀਹਤਾਂ ਮੰਨਾਂ।
-
-
ਜ਼ਬੂਰ 143:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਮੈਨੂੰ ਜੀਉਂਦਾ ਰੱਖ।
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਬਿਪਤਾ ਵਿੱਚੋਂ ਕੱਢ।+
-