ਹਿਜ਼ਕੀਏਲ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯਹੋਵਾਹ ਨੇ ਉਸ ਨੂੰ ਕਿਹਾ: “ਯਰੂਸ਼ਲਮ ਸ਼ਹਿਰ ਦੇ ਵਿੱਚੋਂ ਦੀ ਲੰਘ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਲਾ ਜਿਹੜੇ ਸ਼ਹਿਰ ਵਿਚ ਹੁੰਦੇ ਸਾਰੇ ਘਿਣਾਉਣੇ ਕੰਮਾਂ+ ਕਰਕੇ ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।”+ 2 ਪਤਰਸ 2:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੇ ਧਰਮੀ ਲੂਤ ਨੂੰ ਵੀ ਬਚਾਇਆ+ ਜਿਹੜਾ ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸਨ। 8 ਉਨ੍ਹਾਂ ਲੋਕਾਂ ਵਿਚ ਰਹਿੰਦਿਆਂ ਇਹ ਧਰਮੀ ਬੰਦਾ ਬੁਰੇ ਕੰਮ ਦੇਖ ਕੇ ਅਤੇ ਸੁਣ ਕੇ ਰੋਜ਼ ਮਨ ਹੀ ਮਨ ਤੜਫਦਾ ਸੀ।
4 ਯਹੋਵਾਹ ਨੇ ਉਸ ਨੂੰ ਕਿਹਾ: “ਯਰੂਸ਼ਲਮ ਸ਼ਹਿਰ ਦੇ ਵਿੱਚੋਂ ਦੀ ਲੰਘ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਲਾ ਜਿਹੜੇ ਸ਼ਹਿਰ ਵਿਚ ਹੁੰਦੇ ਸਾਰੇ ਘਿਣਾਉਣੇ ਕੰਮਾਂ+ ਕਰਕੇ ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।”+
7 ਉਸ ਨੇ ਧਰਮੀ ਲੂਤ ਨੂੰ ਵੀ ਬਚਾਇਆ+ ਜਿਹੜਾ ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸਨ। 8 ਉਨ੍ਹਾਂ ਲੋਕਾਂ ਵਿਚ ਰਹਿੰਦਿਆਂ ਇਹ ਧਰਮੀ ਬੰਦਾ ਬੁਰੇ ਕੰਮ ਦੇਖ ਕੇ ਅਤੇ ਸੁਣ ਕੇ ਰੋਜ਼ ਮਨ ਹੀ ਮਨ ਤੜਫਦਾ ਸੀ।