-
ਜ਼ਬੂਰ 119:144ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
144 ਧਰਮੀ ਅਸੂਲਾਂ ʼਤੇ ਆਧਾਰਿਤ ਤੇਰੀਆਂ ਨਸੀਹਤਾਂ ਅਟੱਲ ਹਨ।
ਮੈਨੂੰ ਇਨ੍ਹਾਂ ਦੀ ਸਮਝ ਦੇ+ ਤਾਂਕਿ ਮੈਂ ਜੀਉਂਦਾ ਰਹਾਂ।
-
-
ਉਪਦੇਸ਼ਕ ਦੀ ਕਿਤਾਬ 3:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਮੈਂ ਜਾਣ ਗਿਆ ਹਾਂ ਕਿ ਸੱਚਾ ਪਰਮੇਸ਼ੁਰ ਜੋ ਵੀ ਕਰਦਾ ਹੈ, ਉਹ ਹਮੇਸ਼ਾ ਰਹਿੰਦਾ ਹੈ। ਇਸ ਵਿਚ ਨਾ ਤਾਂ ਕੁਝ ਜੋੜਨ ਦੀ ਲੋੜ ਹੈ ਅਤੇ ਨਾ ਹੀ ਇਸ ਵਿੱਚੋਂ ਕੁਝ ਘਟਾਉਣ ਦੀ ਲੋੜ ਹੈ। ਸੱਚੇ ਪਰਮੇਸ਼ੁਰ ਨੇ ਸਭ ਕੁਝ ਇਸੇ ਤਰ੍ਹਾਂ ਕੀਤਾ ਹੈ ਤਾਂਕਿ ਲੋਕ ਉਸ ਦਾ ਡਰ ਮੰਨਣ।+
-