2 ਸਮੂਏਲ 22:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਯਹੋਵਾਹ ਮੈਨੂੰ ਮੇਰੀ ਨੇਕੀ ਦਾ ਇਨਾਮ ਦੇਵੇ+ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ।+ ਕਹਾਉਤਾਂ 5:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਕਿਉਂਕਿ ਇਨਸਾਨ ਦੇ ਰਾਹ ਯਹੋਵਾਹ ਦੀਆਂ ਨਜ਼ਰਾਂ ਸਾਮ੍ਹਣੇ ਹਨ;ਉਹ ਉਸ ਦੇ ਸਾਰੇ ਰਾਹਾਂ ਨੂੰ ਜਾਂਚਦਾ ਹੈ।+