-
ਜ਼ਬੂਰ 119:40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਦੇਖ! ਮੈਂ ਤੇਰੇ ਆਦੇਸ਼ਾਂ ਲਈ ਕਿੰਨਾ ਤਰਸਦਾ ਹਾਂ!
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜੀਉਂਦਾ ਰੱਖ।
-
-
ਜ਼ਬੂਰ 119:88ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
88 ਆਪਣੇ ਅਟੱਲ ਪਿਆਰ ਕਰਕੇ ਮੈਨੂੰ ਜੀਉਂਦਾ ਰੱਖ
ਤਾਂਕਿ ਮੈਂ ਤੇਰੀਆਂ ਦਿੱਤੀਆਂ ਨਸੀਹਤਾਂ ਮੰਨਾਂ।
-