-
ਜ਼ਬੂਰ 101:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਕੋਈ ਵੀ ਧੋਖੇਬਾਜ਼ ਮੇਰੇ ਘਰ ਵਿਚ ਨਹੀਂ ਵੱਸੇਗਾ
ਅਤੇ ਕੋਈ ਵੀ ਝੂਠਾ ਮੇਰੇ ਸਾਮ੍ਹਣੇ ਖੜ੍ਹਾ ਨਹੀਂ ਹੋਵੇਗਾ।
-
-
ਜ਼ਬੂਰ 119:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਮੈਨੂੰ ਧੋਖੇਬਾਜ਼ੀ ਦੇ ਰਾਹ ਤੋਂ ਦੂਰ ਰੱਖ,+
ਮੇਰੇ ʼਤੇ ਮਿਹਰ ਕਰ ਕੇ ਮੈਨੂੰ ਆਪਣਾ ਕਾਨੂੰਨ ਦੇ।
-