1 ਇਤਿਹਾਸ 22:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜਦੋਂ ਯਹੋਵਾਹ ਇਜ਼ਰਾਈਲ ʼਤੇ ਤੈਨੂੰ ਅਧਿਕਾਰ ਦੇਵੇ, ਉਦੋਂ ਉਹ ਤੈਨੂੰ ਸੂਝ-ਬੂਝ ਅਤੇ ਸਮਝ ਵੀ ਦੇਵੇ+ ਤਾਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰੇਂ।+ ਕਹਾਉਤਾਂ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਨਾਲੇ ਜੇ ਤੂੰ ਸਮਝ ਨੂੰ ਪੁਕਾਰੇਂ+ਅਤੇ ਸੂਝ-ਬੂਝ ਨੂੰ ਹਾਕਾਂ ਮਾਰੇਂ;+ ਕਹਾਉਤਾਂ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+
12 ਜਦੋਂ ਯਹੋਵਾਹ ਇਜ਼ਰਾਈਲ ʼਤੇ ਤੈਨੂੰ ਅਧਿਕਾਰ ਦੇਵੇ, ਉਦੋਂ ਉਹ ਤੈਨੂੰ ਸੂਝ-ਬੂਝ ਅਤੇ ਸਮਝ ਵੀ ਦੇਵੇ+ ਤਾਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰੇਂ।+
3 ਨਾਲੇ ਜੇ ਤੂੰ ਸਮਝ ਨੂੰ ਪੁਕਾਰੇਂ+ਅਤੇ ਸੂਝ-ਬੂਝ ਨੂੰ ਹਾਕਾਂ ਮਾਰੇਂ;+ ਕਹਾਉਤਾਂ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+