-
ਅਜ਼ਰਾ 7:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਰਾਜੇ ਦੇ ਮਨ ਵਿਚ ਇਹ ਗੱਲ ਪਾਈ ਕਿ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਦੀ ਸ਼ਾਨ ਵਧਾਵੇ!+ 28 ਉਸ ਨੇ ਰਾਜੇ ਦੇ ਸਾਮ੍ਹਣੇ ਅਤੇ ਉਸ ਦੇ ਸਲਾਹਕਾਰਾਂ+ ਤੇ ਰਾਜੇ ਦੇ ਸਾਰੇ ਤਾਕਤਵਰ ਹਾਕਮਾਂ ਸਾਮ੍ਹਣੇ ਮੇਰੇ ਨਾਲ ਅਟੱਲ ਪਿਆਰ ਦਿਖਾਇਆ।+ ਮੇਰੇ ਪਰਮੇਸ਼ੁਰ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਜਿਸ ਕਰਕੇ ਮੈਨੂੰ ਹਿੰਮਤ ਮਿਲੀ* ਤੇ ਮੈਂ ਆਪਣੇ ਨਾਲ ਲਿਜਾਣ ਲਈ ਇਜ਼ਰਾਈਲ ਵਿੱਚੋਂ ਮੋਹਰੀ ਆਦਮੀ* ਇਕੱਠੇ ਕੀਤੇ।
-