ਉਤਪਤ 13:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਅਬਰਾਮ ਨੇ ਲੂਤ+ ਨੂੰ ਕਿਹਾ: “ਦੇਖ ਆਪਾਂ ਦੋਵੇਂ ਭਰਾ ਹਾਂ। ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਆਪਣੇ ਦੋਹਾਂ ਵਿਚ ਅਤੇ ਮੇਰੇ ਚਰਵਾਹਿਆਂ ਤੇ ਤੇਰੇ ਚਰਵਾਹਿਆਂ ਵਿਚ ਝਗੜਾ ਨਾ ਹੋਵੇ। ਯੂਹੰਨਾ 13:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”+ ਕੁਲੁੱਸੀਆਂ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਪਿਆਰ ਨੂੰ ਪਹਿਨ ਲਓ+ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।+ ਇਬਰਾਨੀਆਂ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।+
8 ਇਸ ਲਈ ਅਬਰਾਮ ਨੇ ਲੂਤ+ ਨੂੰ ਕਿਹਾ: “ਦੇਖ ਆਪਾਂ ਦੋਵੇਂ ਭਰਾ ਹਾਂ। ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਆਪਣੇ ਦੋਹਾਂ ਵਿਚ ਅਤੇ ਮੇਰੇ ਚਰਵਾਹਿਆਂ ਤੇ ਤੇਰੇ ਚਰਵਾਹਿਆਂ ਵਿਚ ਝਗੜਾ ਨਾ ਹੋਵੇ।
14 ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਪਿਆਰ ਨੂੰ ਪਹਿਨ ਲਓ+ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।+