ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 14:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+

  • ਗਿਣਤੀ 11:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਫਿਰ ਯਹੋਵਾਹ ਨੇ ਹਨੇਰੀ ਵਗਾਈ ਜੋ ਸਮੁੰਦਰ ਵੱਲੋਂ ਬਟੇਰੇ ਉਡਾ ਕੇ ਲੈ ਆਈ ਅਤੇ ਇਹ ਬਟੇਰੇ ਛਾਉਣੀ ਦੇ ਸਾਰੇ ਪਾਸੇ ਡਿਗਣੇ ਸ਼ੁਰੂ ਹੋ ਗਏ।+ ਇਕ ਦਿਨ ਵਿਚ ਇਕ ਬੰਦਾ ਜਿੰਨੀ ਦੂਰ ਤਕ ਤੁਰ ਕੇ ਜਾ ਸਕਦਾ ਸੀ, ਉੱਨੀ ਦੂਰੀ ਤਕ ਬਟੇਰੇ ਹੀ ਬਟੇਰੇ ਸਨ। ਛਾਉਣੀ ਦੇ ਹਰ ਪਾਸੇ ਜ਼ਮੀਨ ਉੱਤੇ ਇਨ੍ਹਾਂ ਦਾ ਦੋ-ਦੋ ਹੱਥ* ਉੱਚਾ ਢੇਰ ਲੱਗ ਗਿਆ।

  • ਯਿਰਮਿਯਾਹ 10:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਜਦ ਉਹ ਗਰਜਦਾ ਹੈ,

      ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।+

      ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।+

      ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,

      ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+

  • ਯਿਰਮਿਯਾਹ 51:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਜਦ ਉਹ ਗਰਜਦਾ ਹੈ,

      ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।

      ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।

      ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,

      ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+

  • ਯੂਨਾਹ 1:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਯਹੋਵਾਹ ਨੇ ਸਮੁੰਦਰ ਵਿਚ ਤੇਜ਼ ਹਨੇਰੀ ਵਗਾਈ ਅਤੇ ਭਿਆਨਕ ਤੂਫ਼ਾਨ ਆਇਆ ਜਿਸ ਕਰਕੇ ਜਹਾਜ਼ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ