-
ਯਹੋਸ਼ੁਆ 12:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਯਹੋਸ਼ੁਆ ਅਤੇ ਇਜ਼ਰਾਈਲੀਆਂ ਨੇ ਯਰਦਨ ਦੇ ਪੱਛਮ ਵੱਲ ਲਬਾਨੋਨ ਘਾਟੀ+ ਵਿਚ ਬਆਲ-ਗਾਦ+ ਤੋਂ ਲੈ ਕੇ ਉੱਪਰ ਸੇਈਰ+ ਨੂੰ ਜਾਂਦੇ ਹਾਲਾਕ ਪਹਾੜ+ ਤਕ ਦੇਸ਼ ਦੇ ਰਾਜਿਆਂ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਯਹੋਸ਼ੁਆ ਨੇ ਉਨ੍ਹਾਂ ਦੇ ਦੇਸ਼ ਦੇ ਹਿੱਸੇ ਕਰ ਕੇ ਇਜ਼ਰਾਈਲ ਦੇ ਗੋਤਾਂ ਨੂੰ ਦੇ ਦਿੱਤੇ ਤਾਂਕਿ ਇਹ ਉਨ੍ਹਾਂ ਦੀ ਮਲਕੀਅਤ ਹੋਵੇ।+ 8 ਇਸ ਵਿਚ ਪਹਾੜੀ ਇਲਾਕਾ, ਸ਼ੇਫਲਾਹ, ਅਰਾਬਾਹ, ਢਲਾਣਾਂ, ਉਜਾੜ ਅਤੇ ਨੇਗੇਬ ਵੀ ਆਉਂਦਾ ਸੀ+ ਜਿਨ੍ਹਾਂ ਵਿਚ ਹਿੱਤੀ, ਅਮੋਰੀ,+ ਕਨਾਨੀ, ਪਰਿੱਜੀ, ਹਿੱਵੀ ਅਤੇ ਯਬੂਸੀ ਰਹਿੰਦੇ ਸਨ।+ ਇਹ ਰਾਜੇ ਸਨ:
-