ਯਸਾਯਾਹ 26:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਧਰਮੀ ਦਾ ਰਾਹ ਸਿੱਧਾ* ਹੈ। ਕਿਉਂਕਿ ਤੂੰ ਨੇਕਦਿਲ ਹੈਂ,ਇਸ ਲਈ ਤੂੰ ਧਰਮੀ ਦਾ ਰਾਹ ਪੱਧਰਾ ਕਰੇਂਗਾ।