2 ਸਮੂਏਲ 22:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੰਦਾ ਹੈਂਅਤੇ ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ।+ ਜ਼ਬੂਰ 113:6-8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਆਕਾਸ਼ ਅਤੇ ਧਰਤੀ ʼਤੇ ਨਿਗਾਹ ਮਾਰਨ ਲਈ ਝੁਕਦਾ ਹੈ,+ 7 ਉਹ ਮਾਮੂਲੀ ਇਨਸਾਨ ਨੂੰ ਖ਼ਾਕ ਵਿੱਚੋਂ ਚੁੱਕਦਾ ਹੈ। ਉਹ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+ 8 ਤਾਂਕਿ ਉਸ ਨੂੰ ਹਾਕਮਾਂ ਨਾਲ ਬਿਠਾਵੇਹਾਂ, ਆਪਣੀ ਪਰਜਾ ਦੇ ਹਾਕਮਾਂ ਨਾਲ।
6 ਉਹ ਆਕਾਸ਼ ਅਤੇ ਧਰਤੀ ʼਤੇ ਨਿਗਾਹ ਮਾਰਨ ਲਈ ਝੁਕਦਾ ਹੈ,+ 7 ਉਹ ਮਾਮੂਲੀ ਇਨਸਾਨ ਨੂੰ ਖ਼ਾਕ ਵਿੱਚੋਂ ਚੁੱਕਦਾ ਹੈ। ਉਹ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+ 8 ਤਾਂਕਿ ਉਸ ਨੂੰ ਹਾਕਮਾਂ ਨਾਲ ਬਿਠਾਵੇਹਾਂ, ਆਪਣੀ ਪਰਜਾ ਦੇ ਹਾਕਮਾਂ ਨਾਲ।