ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 28:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਮੈਂ ਤੇਰੇ ਨਾਲ ਹਾਂ ਅਤੇ ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਦੋਂ ਤਕ ਤੇਰਾ ਸਾਥ ਨਹੀਂ ਛੱਡਾਂਗਾ ਜਦ ਤਕ ਮੈਂ ਤੇਰੇ ਨਾਲ ਕੀਤਾ ਆਪਣਾ ਵਾਅਦਾ ਪੂਰਾ ਨਹੀਂ ਕਰ ਦਿੰਦਾ।”+

  • 2 ਸਮੂਏਲ 8:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ। ਸਾਰੇ ਅਦੋਮ ਵਿਚ ਉਸ ਨੇ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+

  • ਅੱਯੂਬ 31:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਕੀ ਉਹ ਮੇਰੇ ਰਾਹਾਂ ਨੂੰ ਨਹੀਂ ਦੇਖਦਾ+

      ਅਤੇ ਮੇਰੇ ਸਾਰੇ ਕਦਮਾਂ ਨੂੰ ਨਹੀਂ ਗਿਣਦਾ?

  • ਜ਼ਬੂਰ 121:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਯਹੋਵਾਹ ਹੁਣ ਅਤੇ ਸਦਾ ਲਈ

      ਹਰ ਕੰਮ ਵਿਚ* ਤੇਰੀ ਰਖਵਾਲੀ ਕਰੇਗਾ।

  • ਕਹਾਉਤਾਂ 5:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਕਿਉਂਕਿ ਇਨਸਾਨ ਦੇ ਰਾਹ ਯਹੋਵਾਹ ਦੀਆਂ ਨਜ਼ਰਾਂ ਸਾਮ੍ਹਣੇ ਹਨ;

      ਉਹ ਉਸ ਦੇ ਸਾਰੇ ਰਾਹਾਂ ਨੂੰ ਜਾਂਚਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ