-
ਯੂਨਾਹ 1:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਯੂਨਾਹ ਯਹੋਵਾਹ ਤੋਂ ਦੂਰ ਤਰਸ਼ੀਸ਼ ਵੱਲ ਨੂੰ ਭੱਜ ਗਿਆ; ਉਹ ਯਾਪਾ ਨੂੰ ਗਿਆ ਜਿੱਥੋਂ ਇਕ ਜਹਾਜ਼ ਤਰਸ਼ੀਸ਼ ਨੂੰ ਚੱਲਾ ਸੀ। ਉਹ ਕਿਰਾਇਆ ਦੇ ਕੇ ਹੋਰ ਲੋਕਾਂ ਨਾਲ ਜਹਾਜ਼ ਵਿਚ ਚੜ੍ਹ ਗਿਆ ਅਤੇ ਯਹੋਵਾਹ ਤੋਂ ਦੂਰ ਤਰਸ਼ੀਸ਼ ਨੂੰ ਚਲਾ ਗਿਆ।
-