-
ਜ਼ਬੂਰ 64:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦੁਸ਼ਟਾਂ ਦੀਆਂ ਗੁੱਝੀਆਂ ਚਾਲਾਂ ਤੋਂ,+
ਹਾਂ, ਬੁਰੇ ਲੋਕਾਂ ਦੀ ਭੀੜ ਤੋਂ ਮੇਰੀ ਰਾਖੀ ਕਰ।
-
-
ਜ਼ਬੂਰ 64:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਹ ਬੁਰਾ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਹਨ;
ਉਹ ਬੜੀ ਚਲਾਕੀ ਨਾਲ ਗੁੱਝੀਆਂ ਚਾਲਾਂ ਘੜਦੇ ਹਨ;+
ਉਨ੍ਹਾਂ ਦੇ ਮਨ ਦੇ ਵਿਚਾਰ ਜਾਣਨੇ ਨਾਮੁਮਕਿਨ ਹਨ।
-