1 ਸਮੂਏਲ 30:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਦਾਊਦ ਦੇ ਨਾਲ ਦੇ ਸਾਰੇ ਆਦਮੀ ਉਸ ਨੂੰ ਪੱਥਰ ਮਾਰਨ ਦੀਆਂ ਗੱਲਾਂ ਕਰ ਰਹੇ ਸਨ ਕਿਉਂਕਿ ਉਹ ਆਪਣੇ ਧੀਆਂ-ਪੁੱਤਰਾਂ ਨੂੰ ਗੁਆ ਦੇਣ ਕਰਕੇ ਕੁੜੱਤਣ ਨਾਲ ਭਰੇ ਹੋਏ ਸਨ। ਇਸ ਕਰਕੇ ਦਾਊਦ ਬਹੁਤ ਦੁਖੀ ਹੋਇਆ। ਪਰ ਦਾਊਦ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ।+
6 ਦਾਊਦ ਦੇ ਨਾਲ ਦੇ ਸਾਰੇ ਆਦਮੀ ਉਸ ਨੂੰ ਪੱਥਰ ਮਾਰਨ ਦੀਆਂ ਗੱਲਾਂ ਕਰ ਰਹੇ ਸਨ ਕਿਉਂਕਿ ਉਹ ਆਪਣੇ ਧੀਆਂ-ਪੁੱਤਰਾਂ ਨੂੰ ਗੁਆ ਦੇਣ ਕਰਕੇ ਕੁੜੱਤਣ ਨਾਲ ਭਰੇ ਹੋਏ ਸਨ। ਇਸ ਕਰਕੇ ਦਾਊਦ ਬਹੁਤ ਦੁਖੀ ਹੋਇਆ। ਪਰ ਦਾਊਦ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ।+