ਰੋਮੀਆਂ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ; ਉਹ ਆਪਣੀ ਜ਼ਬਾਨ ਨਾਲ ਛਲ-ਕਪਟ ਕਰਦੇ ਹਨ।”+ “ਉਨ੍ਹਾਂ ਦੇ ਬੁੱਲ੍ਹਾਂ ʼਤੇ ਸੱਪਾਂ ਦਾ ਜ਼ਹਿਰ ਹੈ।”+ ਯਾਕੂਬ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਕੋਈ ਵੀ ਇਨਸਾਨ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਜੀਭ ਬੇਲਗਾਮ, ਖ਼ਤਰਨਾਕ ਅਤੇ ਜ਼ਹਿਰੀਲੀ ਹੁੰਦੀ ਹੈ।+
13 “ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ; ਉਹ ਆਪਣੀ ਜ਼ਬਾਨ ਨਾਲ ਛਲ-ਕਪਟ ਕਰਦੇ ਹਨ।”+ “ਉਨ੍ਹਾਂ ਦੇ ਬੁੱਲ੍ਹਾਂ ʼਤੇ ਸੱਪਾਂ ਦਾ ਜ਼ਹਿਰ ਹੈ।”+