2 ਸਮੂਏਲ 15:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ+ ਨਾਲ ਮਿਲ ਕੇ ਸਾਜ਼ਸ਼ ਘੜਨ ਵਾਲਿਆਂ ਵਿਚ ਅਹੀਥੋਫਲ ਵੀ ਸ਼ਾਮਲ ਹੈ।”+ ਇਹ ਸੁਣ ਕੇ ਦਾਊਦ ਨੇ ਕਿਹਾ: “ਹੇ ਯਹੋਵਾਹ,+ ਕਿਰਪਾ ਕਰ ਕੇ ਅਹੀਥੋਫਲ ਦੀ ਸਲਾਹ ਨੂੰ ਮੂਰਖਤਾ ਵਿਚ ਬਦਲ ਦੇ!”+ ਜ਼ਬੂਰ 27:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਨੂੰ ਮੇਰੇ ਵੈਰੀਆਂ ਦੇ ਹਵਾਲੇ ਨਾ ਕਰ+ਕਿਉਂਕਿ ਝੂਠੇ ਗਵਾਹ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ+ਅਤੇ ਉਹ ਮੈਨੂੰ ਮਾਰਨ-ਕੁੱਟਣ ਦੀਆਂ ਧਮਕੀਆਂ ਦਿੰਦੇ ਹਨ।
31 ਫਿਰ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ+ ਨਾਲ ਮਿਲ ਕੇ ਸਾਜ਼ਸ਼ ਘੜਨ ਵਾਲਿਆਂ ਵਿਚ ਅਹੀਥੋਫਲ ਵੀ ਸ਼ਾਮਲ ਹੈ।”+ ਇਹ ਸੁਣ ਕੇ ਦਾਊਦ ਨੇ ਕਿਹਾ: “ਹੇ ਯਹੋਵਾਹ,+ ਕਿਰਪਾ ਕਰ ਕੇ ਅਹੀਥੋਫਲ ਦੀ ਸਲਾਹ ਨੂੰ ਮੂਰਖਤਾ ਵਿਚ ਬਦਲ ਦੇ!”+
12 ਮੈਨੂੰ ਮੇਰੇ ਵੈਰੀਆਂ ਦੇ ਹਵਾਲੇ ਨਾ ਕਰ+ਕਿਉਂਕਿ ਝੂਠੇ ਗਵਾਹ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ+ਅਤੇ ਉਹ ਮੈਨੂੰ ਮਾਰਨ-ਕੁੱਟਣ ਦੀਆਂ ਧਮਕੀਆਂ ਦਿੰਦੇ ਹਨ।