-
1 ਸਮੂਏਲ 25:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦੋਂ ਕੋਈ ਤੇਰਾ ਪਿੱਛਾ ਕਰਨ ਅਤੇ ਤੇਰੀ ਜਾਨ ਲੈਣ ਲਈ ਉੱਠੇਗਾ, ਤਾਂ ਤੇਰਾ ਪਰਮੇਸ਼ੁਰ ਯਹੋਵਾਹ ਮੇਰੇ ਪ੍ਰਭੂ ਦੀ ਜਾਨ ਨੂੰ ਜ਼ਿੰਦਗੀ ਦੀ ਥੈਲੀ ਵਿਚ ਸਾਂਭ ਕੇ ਰੱਖੇਗਾ। ਪਰ ਤੇਰੇ ਦੁਸ਼ਮਣਾਂ ਦੀਆਂ ਜਾਨਾਂ ਨੂੰ ਇਵੇਂ ਦੂਰ ਸੁੱਟਿਆ ਜਾਵੇਗਾ ਜਿਵੇਂ ਗੋਪੀਏ ਵਿੱਚੋਂ* ਪੱਥਰ ਵਗਾਹ ਕੇ ਸੁੱਟੇ ਜਾਂਦੇ ਹਨ।
-