47 ਯਹੋਵਾਹ ਜੀਉਂਦਾ ਪਰਮੇਸ਼ੁਰ ਹੈ! ਮੇਰੀ ਚਟਾਨ ਦੀ ਮਹਿਮਾ ਹੋਵੇ!+
ਮੇਰੀ ਮੁਕਤੀ ਦੀ ਚਟਾਨ, ਹਾਂ, ਮੇਰੇ ਪਰਮੇਸ਼ੁਰ ਦਾ ਨਾਂ ਬੁਲੰਦ ਹੋਵੇ!+
48 ਸੱਚਾ ਪਰਮੇਸ਼ੁਰ ਮੇਰਾ ਬਦਲਾ ਲੈਂਦਾ ਹੈ;+
ਉਹ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ;+
49 ਉਹ ਮੇਰੇ ਦੁਸ਼ਮਣਾਂ ਤੋਂ ਮੈਨੂੰ ਬਚਾਉਂਦਾ ਹੈ।
ਤੂੰ ਮੇਰੇ ʼਤੇ ਹਮਲਾ ਕਰਨ ਵਾਲਿਆਂ ਤੋਂ ਮੈਨੂੰ ਉੱਚਾ ਚੁੱਕਦਾ ਹੈਂ;+
ਤੂੰ ਖ਼ੂਨ-ਖ਼ਰਾਬਾ ਕਰਨ ਵਾਲੇ ਤੋਂ ਮੈਨੂੰ ਬਚਾਉਂਦਾ ਹੈਂ।+