ਜ਼ਬੂਰ 103:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਹੋਵਾਹ ਨੇ ਸਵਰਗ ਵਿਚ ਆਪਣਾ ਸਿੰਘਾਸਣ ਮਜ਼ਬੂਤੀ ਨਾਲ ਕਾਇਮ ਕੀਤਾ ਹੈ+ਅਤੇ ਹਰ ਚੀਜ਼ ਉੱਤੇ ਉਸ ਦੀ ਹਕੂਮਤ ਹੈ।+