ਜ਼ਬੂਰ 146:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਰਾਜਾ ਰਹੇਗਾ,+ਹੇ ਸੀਓਨ, ਤੇਰਾ ਪਰਮੇਸ਼ੁਰ ਪੀੜ੍ਹੀਓ-ਪੀੜ੍ਹੀ ਰਾਜਾ ਰਹੇਗਾ। ਯਾਹ ਦੀ ਮਹਿਮਾ ਕਰੋ!* 1 ਤਿਮੋਥਿਉਸ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।
10 ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਰਾਜਾ ਰਹੇਗਾ,+ਹੇ ਸੀਓਨ, ਤੇਰਾ ਪਰਮੇਸ਼ੁਰ ਪੀੜ੍ਹੀਓ-ਪੀੜ੍ਹੀ ਰਾਜਾ ਰਹੇਗਾ। ਯਾਹ ਦੀ ਮਹਿਮਾ ਕਰੋ!*
17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।