ਜ਼ਬੂਰ 35:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਦੁਸ਼ਟ ਮੈਨੂੰ ਤੁੱਛ ਸਮਝ ਕੇ ਮੇਰਾ ਮਜ਼ਾਕ ਉਡਾਉਂਦੇ ਹਨ,*ਉਹ ਮੇਰੇ ਖ਼ਿਲਾਫ਼ ਦੰਦ ਪੀਂਹਦੇ ਹਨ।+