ਜ਼ਬੂਰ 57:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੈਂ ਸ਼ੇਰਾਂ ਨਾਲ ਘਿਰਿਆ ਹੋਇਆ ਹਾਂ;+ਮੈਨੂੰ ਉਨ੍ਹਾਂ ਆਦਮੀਆਂ ਵਿਚਕਾਰ ਲੰਮੇ ਪੈਣਾ ਪੈਂਦਾ ਹੈ ਜੋ ਮੈਨੂੰ ਪਾੜ ਖਾਣਾ ਚਾਹੁੰਦੇ ਹਨ,ਜਿਨ੍ਹਾਂ ਦੇ ਦੰਦ ਬਰਛਿਆਂ ਅਤੇ ਤੀਰਾਂ ਵਰਗੇ ਹਨਅਤੇ ਜਿਨ੍ਹਾਂ ਦੀ ਜ਼ਬਾਨ ਤਿੱਖੀ ਤਲਵਾਰ ਹੈ।+ ਮੱਤੀ 26:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅਤੇ ਉਨ੍ਹਾਂ ਨੇ ਯਿਸੂ ਨੂੰ ਚਲਾਕੀ ਨਾਲ ਫੜ ਕੇ* ਮਾਰਨ ਦੀ ਸਾਜ਼ਸ਼ ਘੜੀ।+ 1 ਪਤਰਸ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!+ ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ਼ ਜਾਵੇ।+
4 ਮੈਂ ਸ਼ੇਰਾਂ ਨਾਲ ਘਿਰਿਆ ਹੋਇਆ ਹਾਂ;+ਮੈਨੂੰ ਉਨ੍ਹਾਂ ਆਦਮੀਆਂ ਵਿਚਕਾਰ ਲੰਮੇ ਪੈਣਾ ਪੈਂਦਾ ਹੈ ਜੋ ਮੈਨੂੰ ਪਾੜ ਖਾਣਾ ਚਾਹੁੰਦੇ ਹਨ,ਜਿਨ੍ਹਾਂ ਦੇ ਦੰਦ ਬਰਛਿਆਂ ਅਤੇ ਤੀਰਾਂ ਵਰਗੇ ਹਨਅਤੇ ਜਿਨ੍ਹਾਂ ਦੀ ਜ਼ਬਾਨ ਤਿੱਖੀ ਤਲਵਾਰ ਹੈ।+
8 ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!+ ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ਼ ਜਾਵੇ।+