-
ਜ਼ਬੂਰ 35:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਮੈਂ ਵੱਡੀ ਮੰਡਲੀ ਵਿਚ ਤੇਰਾ ਧੰਨਵਾਦ ਕਰਾਂਗਾ;+
ਮੈਂ ਲੋਕਾਂ ਦੇ ਇਕੱਠ ਵਿਚ ਤੇਰੀ ਵਡਿਆਈ ਕਰਾਂਗਾ।
-
-
ਜ਼ਬੂਰ 40:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੈਂ ਆਪਣੇ ਦਿਲ ਵਿਚ ਇਹ ਗੱਲ ਲੁਕੋ ਕੇ ਨਹੀਂ ਰੱਖਦਾ ਕਿ ਤੂੰ ਨਿਆਂ-ਪਸੰਦ ਹੈਂ।
ਮੈਂ ਤੇਰੀ ਵਫ਼ਾਦਾਰੀ ਅਤੇ ਮੁਕਤੀ ਦਾ ਐਲਾਨ ਕਰਦਾ ਹਾਂ।
ਮੈਂ ਤੇਰੇ ਅਟੱਲ ਪਿਆਰ ਅਤੇ ਤੇਰੀ ਸੱਚਾਈ ਨੂੰ ਵੱਡੀ ਮੰਡਲੀ ਤੋਂ ਨਹੀਂ ਲੁਕਾਉਂਦਾ।”+
-