-
ਹਿਜ਼ਕੀਏਲ 34:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਕੱਢ ਕੇ ਅਤੇ ਦੇਸ਼ਾਂ ਵਿੱਚੋਂ ਇਕੱਠਾ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ, ਪਾਣੀ ਦੇ ਚਸ਼ਮਿਆਂ ਕੋਲ ਅਤੇ ਦੇਸ਼ ਦੇ ਸਾਰੇ ਰਿਹਾਇਸ਼ੀ ਇਲਾਕਿਆਂ ਵਿਚ ਉਨ੍ਹਾਂ ਦਾ ਢਿੱਡ ਭਰਾਂਗਾ।+ 14 ਮੈਂ ਉਨ੍ਹਾਂ ਨੂੰ ਹਰੀ-ਭਰੀ ਚਰਾਂਦ ਵਿਚ ਚਰਾਵਾਂਗਾ। ਜਿਸ ਜਗ੍ਹਾ ਉਹ ਚਰਨਗੀਆਂ, ਉਹ ਜਗ੍ਹਾ ਇਜ਼ਰਾਈਲ ਦੇ ਉੱਚੇ ਪਹਾੜਾਂ ʼਤੇ ਹੋਵੇਗੀ।+ ਉਹ ਹਰੀਆਂ-ਭਰੀਆਂ ਚਰਾਂਦਾਂ ਵਿਚ ਬੈਠਣਗੀਆਂ+ ਅਤੇ ਇਜ਼ਰਾਈਲ ਦੇ ਪਹਾੜਾਂ ʼਤੇ ਸਭ ਤੋਂ ਵਧੀਆਂ ਚਰਾਂਦਾਂ ਵਿਚ ਚਰਨਗੀਆਂ।”
-