-
ਜ਼ਬੂਰ 91:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਤੈਨੂੰ ਚਿੜੀਮਾਰ ਦੇ ਫੰਦੇ ਤੋਂ
ਅਤੇ ਜਾਨਲੇਵਾ ਮਹਾਂਮਾਰੀ ਤੋਂ ਬਚਾਵੇਗਾ।
-
-
ਜ਼ਬੂਰ 124:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯਹੋਵਾਹ ਦੀ ਮਹਿਮਾ ਹੋਵੇ,
ਉਸ ਨੇ ਸਾਨੂੰ ਦੁਸ਼ਮਣਾਂ ਦਾ ਸ਼ਿਕਾਰ ਨਹੀਂ ਬਣਨ ਦਿੱਤਾ
ਜਿਹੜੇ ਜੰਗਲੀ ਜਾਨਵਰਾਂ ਵਰਗੇ ਹਨ।
8 ਸਾਨੂੰ ਯਹੋਵਾਹ ਦੇ ਨਾਂ ਤੋਂ ਮਦਦ ਮਿਲਦੀ ਹੈ+
ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ।”
-