ਜ਼ਬੂਰ 86:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਿਉਂਕਿ ਤੂੰ ਮੇਰੇ ਨਾਲ ਬੇਹੱਦ ਪਿਆਰ* ਕਰਦਾ ਹੈਂਅਤੇ ਤੂੰ ਮੇਰੀ ਜਾਨ ਨੂੰ ਕਬਰ* ਦੇ ਮੂੰਹ ਵਿਚ ਜਾਣ ਤੋਂ ਬਚਾਇਆ ਹੈ।+